File: components_google_chrome_strings_pa.xtb

package info (click to toggle)
chromium 139.0.7258.127-1
  • links: PTS, VCS
  • area: main
  • in suites:
  • size: 6,122,068 kB
  • sloc: cpp: 35,100,771; ansic: 7,163,530; javascript: 4,103,002; python: 1,436,920; asm: 946,517; xml: 746,709; pascal: 187,653; perl: 88,691; sh: 88,436; objc: 79,953; sql: 51,488; cs: 44,583; fortran: 24,137; makefile: 22,147; tcl: 15,277; php: 13,980; yacc: 8,984; ruby: 7,485; awk: 3,720; lisp: 3,096; lex: 1,327; ada: 727; jsp: 228; sed: 36
file content (44 lines) | stat: -rw-r--r-- 6,091 bytes parent folder | download | duplicates (6)
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
<?xml version="1.0" ?>
<!DOCTYPE translationbundle>
<translationbundle lang="pa">
<translation id="1016765312371154165">Chrome ਸਹੀ ਢੰਗ ਨਾਲ ਬੰਦ ਨਹੀਂ ਹੋਇਆ।</translation>
<translation id="130631256467250065">ਤੁਹਾਡੀਆਂ ਤਬਦੀਲੀਆਂ ਅਗਲੀ ਵਾਰ ਤੁਹਾਡੇ ਡਿਵਾਈਸ ਨੂੰ ਮੁੜ ਚਾਲੂ ਕਰਨ 'ਤੇ ਲਾਗੂ ਹੋਣਗੀਆਂ।</translation>
<translation id="1516530951338665275">ਜੋੜਾਬੱਧਕਰਨ ਜਾਰੀ ਰੱਖਣ ਲਈ Google Chrome ਨੂੰ ਬਲੂਟੁੱਥ ਤੱਕ ਪਹੁੰਚ 
 ਦੀ ਲੋੜ ਹੈ। <ph name="IDS_BLUETOOTH_DEVICE_CHOOSER_AUTHORIZE_BLUETOOTH_LINK" /></translation>
<translation id="1635457557763038537">ਤੁਹਾਡੇ ਵੱਲੋਂ ਅਗਲੀ ਵਾਰ Chrome ਨੂੰ ਮੁੜ-ਲਾਂਚ ਕਰਨ 'ਤੇ ਤੁਹਾਡੀਆਂ ਤਬਦੀਲੀਆਂ ਲਾਗੂ ਹੋਣਗੀਆਂ।</translation>
<translation id="2399868464369312507">Google Chrome ਭੁਗਤਾਨ ਵਿਧੀਆਂ ਦਾ ਸੰਪਾਦਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।</translation>
<translation id="2447485272386224171">Chrome ਨੂੰ <ph name="BEGIN_LINK_CHROMIUM" />Chromium<ph name="END_LINK_CHROMIUM" /> ਖੁੱਲ੍ਹਾ ਸਰੋਤ ਪ੍ਰੋਜੈਕਟ ਅਤੇ ਹੋਰ <ph name="BEGIN_LINK_OSS" />ਖੁੱਲ੍ਹਾ ਸਰੋਤ ਸਾਫ਼ਟਵੇਅਰ<ph name="END_LINK_OSS" /> ਵੱਲੋਂ ਸੰਭਵ ਬਣਾਇਆ ਗਿਆ ਹੈ।</translation>
<translation id="2588322182880276190">Chrome ਲੋਗੋ</translation>
<translation id="3444832043240812445">ਇਹ ਪੰਨਾ ਕੇਵਲ ਤੁਹਾਡੇ ਮੌਜੂਦਾ ਕ੍ਰੈਸ਼ ਬਾਰੇ ਜਾਣਕਾਰੀ ਦਿਖਾਉਂਦਾ ਹੈ ਜੇਕਰ ਤੁਸੀਂ <ph name="BEGIN_LINK" />ਕ੍ਰੈਸ਼ ਰਿਪੋਰਟ ਨੂੰ ਚਾਲੂ<ph name="END_LINK" /> ਕਰਦੇ ਹੋ।</translation>
<translation id="3512634283363927263">ਇਹ ਪੰਨੇ Chrome ਵਿਕਾਸਕਾਰਾਂ ਵੱਲੋਂ ਵਰਤੋਂ ਕਰਨ ਲਈ ਬਣਾਏ ਗਏ ਹਨ ਅਤੇ ਹੋ ਸਕਦਾ ਹੈ ਕਿ ਇਨ੍ਹਾਂ ਦੀ ਸਮੇਂ-ਸਮੇਂ 'ਤੇ ਸਾਂਭ-ਸੰਭਾਲ ਜਾਂ ਜਾਂਚ ਨਾ ਕੀਤੀ ਜਾਂਦੀ ਹੋਵੇ। ਉਨ੍ਹਾਂ ਨੂੰ ਚਾਲੂ ਕਰਨ ਲਈ, <ph name="BEGIN_LINK" />chrome://chrome-urls<ph name="LINK_END" /> 'ਤੇ ਜਾਓ, ਡੀਬੱਗ ਪੰਨਿਆਂ ਦੀ ਸੈਟਿੰਗ ਨੂੰ ਚਾਲੂ ਕਰਨ ਲਈ ਬਟਨ 'ਤੇ ਕਲਿੱਕ ਕਰੋ ਅਤੇ ਫਿਰ ਇਸ ਪੰਨੇ 'ਤੇ ਦੁਬਾਰਾ ਜਾਓ।</translation>
<translation id="3875312571075912821">Chrome ਨੂੰ ਆਪਣੀਆਂ ਫ਼ਾਇਰਵਾਲ ਜਾਂ ਐਂਟੀਵਾਇਰਸ ਸੈਟਿੰਗਾਂ ਵਿੱਚ ਨੈੱਟਵਰਕ ਤੱਕ ਪਹੁੰਚ ਕਰਨ ਦਿਓ।</translation>
<translation id="4949828774841497663">ਐਪਲੀਕੇਸ਼ਨਾਂ &gt; ਸਿਸਟਮ ਸੈਟਿੰਗਾਂ &gt; ਨੈੱਟਵਰਕ 'ਤੇ ਜਾਓ, ਕਿਰਿਆਸ਼ੀਲ ਨੈੱਟਵਰਕ ਦੀ ਚੋਣ ਕਰੋ, ਵੇਰਵੇ... ਬਟਨ 'ਤੇ ਕਲਿੱਕ ਕਰੋ ਅਤੇ ਚੁਣੀ ਗਈ ਕਿਸੇ ਵੀ ਪ੍ਰੌਕਸੀ ਨੂੰ ਅਣ-ਚੁਣਿਆ ਕਰੋ।</translation>
<translation id="5005121315113832363">ਇਸ ਪੰਨੇ ਨੂੰ Chrome ਵੱਲੋਂ ਬਲਾਕ ਕੀਤਾ ਗਿਆ ਹੈ</translation>
<translation id="6011049234605203654">ਇਸ 'ਤੇ ਜਾਓ
          Chrome ਮੀਨੂ &gt;
          <ph name="SETTINGS_TITLE" />
          &gt;
          <ph name="ADVANCED_TITLE" />
          &gt;
          <ph name="PROXIES_TITLE" />
          ਅਤੇ ਪੱਕਾ ਕਰੋ ਕਿ ਤੁਹਾਡਾ ਸੰਰੂਪਣ "ਕੋਈ ਪ੍ਰੌਕਸੀ ਨਹੀਂ" ਜਾਂ "ਡਾਇਰੈਕਟ" 'ਤੇ ਸੈੱਟ ਹੈ।</translation>
<translation id="6341737370356890233">Chrome ਮੀਨੂ&gt;
          <ph name="SETTINGS_TITLE" />
          &gt;
          <ph name="ADVANCED_TITLE" /> 'ਤੇ ਜਾ ਕੇ
          "<ph name="NO_PREFETCH_DESCRIPTION" />" ਨੂੰ ਅਣ-ਚੁਣਿਆ ਕਰੋ।
         ਜੇਕਰ ਇਸ ਨਾਲ ਸਮੱਸਿਆ ਹੱਲ ਨਹੀਂ ਹੁੰਦੀ , ਤਾਂ ਅਸੀਂ ਬਿਹਤਰ ਕਾਰਗੁਜ਼ਾਰੀ ਲਈ ਇਸ ਚੋਣ ਨੂੰ ਦੁਬਾਰਾ ਚੁਣਨ ਦੀ ਸਲਾਹ ਦਿੰਦੇ ਹਾਂ।</translation>
<translation id="6855094794438142393">Chrome ਮੀਨੂ&gt;
          <ph name="SETTINGS_TITLE" />
          &gt;
          <ph name="ADVANCED_TITLE" />
          &gt;
          <ph name="PROXIES_TITLE" />
          &gt;
          LAN ਸੈਟਿੰਗਾਂ 'ਤੇ ਜਾ ਕੇ
          "ਆਪਣੇ LAN ਲਈ ਇੱਕ ਪ੍ਰੌਕਸੀ ਸਰਵਰ ਵਰਤੋ" ਨੂੰ ਅਣ-ਚੁਣਿਆ ਕਰੋ।</translation>
<translation id="7230956101631259640">ਤੁਸੀਂ ਇੱਕ ਸੁਰੱਖਿਅਤ Chrome ਪੰਨਾ ਦੇਖ ਰਹੇ ਹੋ</translation>
<translation id="8232971017369963250">Chrome ਨੂੰ <ph name="BEGIN_LINK_CHROMIUM" />Chromium<ph name="END_LINK_CHROMIUM" /> ਖੁੱਲ੍ਹੇ ਸਰੋਤ ਪ੍ਰੋਜੈਕਟ ਦੀ ਮਦਦ ਨਾਲ ਸੰਭਵ ਬਣਾਇਆ ਗਿਆ ਹੈ।</translation>
<translation id="8279509328145658601">Chrome ਨੂੰ ਹੋਰ <ph name="BEGIN_LINK_OSS" />ਖੁੱਲ੍ਹੇ ਸਰੋਤ ਸਾਫ਼ਟਵੇਅਰ<ph name="END_LINK_OSS" /> ਦੀ ਮਦਦ ਨਾਲ ਵੀ ਸੰਭਵ ਬਣਾਇਆ ਗਿਆ ਹੈ।</translation>
<translation id="8544217240017914508">ਭੁਗਤਾਨ ਵਿਧੀਆਂ ਨੂੰ ਭਰਨ ਲਈ Google Chrome ਸੈਟਿੰਗਾਂ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।</translation>
</translationbundle>